Tuesday, April 9, 2019

ਕਿਉ ਜਾ ਜਾ ਬਾਲਦੇਓ ਓ ਮੰਦਰਾ ਮਸਜੀਦਾ ਪਿਛੇ
ਕਿਉ ਜਾਂਦੇ ਓ ਉਸ ਖੁਦਾ ਨੂੰ ਖੁਸ਼ ਕਰਨ ਪਿਛੇ
ਮਾਪੇਆ ਦੇ ਮੂਖ ਤੇ ਕਦਹੇ ਮੁਸਕਾਨ ਤਾ ਲਿਆ ਕੇ ਵੇਖੋ
ਓ ਰਾਬ ਖੂਦ ਤੁਹਾਨੂ ਖੁਸ਼ ਰਖਣ ਲਈ ਆਵੇਗਾ ਤੁਹਾਡੇ ਪਿਛੇ