Monday, December 24, 2018

ਗਾਲ ਪਿਆਰਾ ਵਾਲੀ

#. ਵੇਖਣ ਨੂੰ ਤਾਂ ਸਜਣਾ ਗਾਲ ਦੋ ਲਫ਼ਜ਼ਾਂ ਦੀ ਹੁੰਦੀ......

ਸਮਝਨ ਨੂੰ ਤਾਂ ਸਜਣਾ ਗਾਲ ਥੋੜੇ ਜਜ਼ਬਾਤਾਂ ਦੀ ਹੁੰਦੀ......

ਦਰਦ ਤਾਂ ਲਿਖਣ ਵਾਲੇ ਦੇ ਫਰੋਲੇ ਜਾਣਦੇ ਨੇ...

ਬਾਕੀਆਂ ਲਈ ਤਾਂ ਸਜਣਾ ਗਾਲ ਇਕ ਸ਼ਾਇਰੀ ਦੀ ਹੁੰਦੀ......

Click here check other .

 ਦੁਆਵਾਂ ਪਿਆਰ ਦੀਆਂ