Thursday, December 27, 2018

#. ਇਸ਼ਕ‌ ਮੋਹਬੱਤਾਂ ਦੇ ਵਿਛੋੜੇ ਬਹੁਤ ਪੈੜੇ ਹੁੰਦੇ.....

ਦਿਲ ਨਾ ਟੁੱਟੇ ਤੇਰਾ ਕਦ੍ਹੇ ਰੱਬ ਤੋਂ ਇਹ ਦੂਆ ਮੰਗਦੇ....

ਸਾਡਿਆ ਫਿਕਰਾਂ ਨੂੰ ਤਾਂ ਸਾਡੇ ਯਾਰ ਬਥੇਰੇ.....

ਤੂੰ ਅਪਣਾ ਖੇਆਲ‌ ਰਖੀਂ ਤੇਰੇ ਕੋਲ ਮਤਲਬੀ ਬਥੇਰੇ......



ਵਾਹਿਗੁਰੂ ਮਿਹਰ ਕਰੇ 🙏🙏