Sunday, December 23, 2018

ਪਿਆਰਾ ਵਾਲੀ ਸ਼ਾਮ

#. ਦਿਲ ਦੀਆਂ ਸਧਰਾ ਤੇ ਤੇਰਾ ਨਾਮ..

ਵੇਖ ਮੇਰੇ ਬੁੱਲ੍ਹਾਂ ਤੇ ਤੇਰਾ ਯਾਹਮ....

ਹੁੰਦਿਆਂ ਨੀ‌ ਹੁਣ ਹੋਰ ਉਡੀਕਾਂ ਮੇਥੋਂ.....

ਕਟਿ ਜਦੋਂ ਤੇਰੇ ਪਿਆਰਾ ਵਾਲੀ ਸ਼ਾਮਾ ਹੈ......
ਵਾਹਿਗੁਰੂ ਮਿਹਰ ਕਰੇ 🙏🙏