Monday, December 24, 2018

ਨਸੀਬਾਂ ਚ ਪਿਆਰ

#. ਸਾਡੇ ਨਸੀਬਾਂ ਚ ਪਿਆਰ ਕਿਥੇ..

ਇਸ ਦੁਨੀਆਂ ਵਿੱਚ ਅਰਾਮ ਕਿਥੇ...

ਦਿਲ ਚੀਜ਼ ਹੀ ਕੁਝ ਇਦਾ ਬਣੀ ਉਸ ਨੇ..

ਇਸ਼ਕ ਕਰਨ ਵਾਲਾ ਜਾਣੇ ਜਾਨ ਵਸੇ ਕਿਥੇ.....




ਵਾਹਿਗੁਰੂ ਮਿਹਰ ਕਰੇ 🙏🙏