Tuesday, March 5, 2019

ਸਿਰਤੇ ਹੋਵੇ ਹਥ ਤੇਰਾ ਮਾਲਕਾ ਤਾਂ ਆਮਬਰਾ ਦੀਆ ਉਚਾਇਆ ਵੀ ਕਾਟ ਲਗਦਿਆ ਨੇ! ਚਰਣਾ ਚ ਜੇ ਤੇਰੇ ਮਿਲ ਜਾਵੇ ਥਂ ਤਾਂ ਉਸਦੇ ਅਗੇ ਜਣਤਾ ਵੀ ਫਿਕੀਆ ਲਗਦਿਆ ਨੇ